ਡਾ. ਗੁਰਨੇਕ ਸਿੰਘ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਹਗੜ੍ਹ ਸਾਹਿਬ ਦੇ ਉਪ-ਕੁਲਪਤੀ ਬਨਣ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਉਣ ਤੇ ਰੀਪਬਲਿਕ ਯੂਥ ਫੈਡਰੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਜੀਤੀ, ਜਨਰਲ ਸੈਕਟਰੀ ਸਪਨਾ ਬਿਸ਼ਨੋਈ ਅਤੇ ਫੈਡਰੇਸ਼ਨ ਦੇ ਮੈਬਰ ਡਾ. ਗੁਰਨੇਕ ਸਿੰਘ ਜੀ ਨੂੰ ਸਨਮਾਨ ਚਿੰਨ੍ਹ ਦਿੰਦੇ ਹੋਏ |
Subscribe to:
Post Comments (Atom)
No comments:
Post a Comment